ਮਰ ਕੇ ਮਿਲਾਂਗਾ ,ਜਦ ਮੈਂ ਉਸ ਪਰਮਾਤਮਾ ਨੂੰ;ਤਦ ਪੁੱਛਾਂਗਾ ਜ਼ਰੂਰ।ਕਿ ਕਿਉਂ ਝੂਠ ਦਾ ਬੋਲਬਾਲਾ ਹੈ।ਸੱਚ ਨੂੰ ਕਿਉਂ ਅੱਜ ਵੀ ਆਪਣੇ ਆਪ ਨੂੰ ਸਾਬਤ ਕਰਨਾ ਪੈਂਦਾ ਹੈ। ਮਤਲਬੀ ਲੋਕਾਂ ਦਾ ਕਿਉਂ ਹਰ ਪਾਸੇ ਪਸਾਰਾ ਹੈ। ਕਿਉਂ ਮਨਾਂ ਚੋਂ ਚਾਹੁਣ ਵਾਲਿਆਂ ਨੂੰ ਕੋਈ ਪਸੰਦ ਨਹੀਂ ਕਰਦਾ। ਮਤਲਬ ਲਈ ਇੱਥੇ ਸਭ ਮੇਰੇ ਨੇ, ਪਰ ਫੇਰ ਨਾ ਉਹ ਮੇਰੇ ਤੇ ਨਾ ਹੀ ਉਹ ਤੇਰੇ ਨੇ।
Leave a comment