ਫ਼ਰਿਸ਼ਤੇ

ਅਸੀਂ ਕਈ ਵਾਰ ਕਿਸੇ ਤੇ ਬਹੁਤ ਜ਼ਿਆਦਾ ਭਰੋਸਾ ਕਰ ਲੈਂਦੇ ਹਾਂ।ਪਰ ਜਦੋਂ ਸਮਾਂ ਆਉਂਦਾ ਹੈ ਜਾਂ ਸਚਮੁੱਚ ਸਾਨੂੰ ਉਸ ਵਿਆਕਤੀ ਦੀ ਲੋੜ ਜਾਂ ਜ਼ਰੂਰਤ (ਮੁਸੀਬਤ)ਹੁੰਦੀ ਹੈ,ਪਰ ਉਹ ਸਾਡੇ ਕੰਮ ਨਹੀਂ ਆਉਂਦੇ। ਬਹਾਨਾ ਲਾ ਕੇ ਕਿਨਾਰਾ ਕਰ ਲੈਂਦੇ ਹਨ।ਉਸੇ ਸਮੇਂ ਅਜਿਹੇ ਫ਼ਰਿਸ਼ਤੇ ਵੀ ਆਉਂਦੇ ਹਨ ਜਿਨ੍ਹਾਂ ਬਾਰੇ ਅਸੀਂ ਵੀ ਕਦੇ ਗੰਭੀਰਤਾ ਨਾਲ ਨਹੀਂ ਸੋਚਿਆ ਹੁੰਦਾ। ਉਹ ਮਾੜੇ ਸਮੇਂ ਸਾਡੇ ਕੰਮ ਆਉਂਦੇ ਹਨ। ਸਚਮੁੱਚ ਅਜਿਹੇ ਵਿਅਕਤੀ ਕਿਸੇ ਫ਼ਰਿਸ਼ਤੇ ਤੋਂ ਘੱਟ ਨਹੀਂ ਹੁੰਦੇ।🤔☔

Leave a comment

Design a site like this with WordPress.com
Get started